120+ Best Alone Status In Punjabi 2023

This article is about the Punjabi Alone Status. Being alone is being lonely. Being alone is also referred to as isolation. Some people wish to carry out their tasks alone and may stay alone when they are stressed out due to emotional fragility. We set up a special position for such special folks. You can get top quality status and verbally communicate your emotions. We always need words to communicate our thoughts.

Alone Status In Punjabi is where you can find it. it allows you to communicate your condition. Get these statuses and share them with your loved ones if you're feeling lonely. Never feel alone again; you must express your opinion on these moving posts.

Alone Status In Punjabi

ਬਸ ਇੰਤਜ਼ਾਰ ਰਹਿੰਦਾ ਏ ਤੇਰਾ,
 ਕਦੇ ਸਬਰ ਨਾਲ, 
ਕਦੇ ਬੇਸਬਰੀ ਨਾਲ..⌛Copy


.
ਦਿਲਾ ਗਮ ਹੀ ਹਿਸੇ
 ਆਉਣੇ ਨੇ,
 ਕੁਝ ਅੱਜ ਆਉਣੇ ਤੇ 
ਕੁਝ ਕੱਲ੍ਹ ...🙂Copy

Alone Status In Punjabi


.
ਅੱਜ-ਕੱਲ੍ਹ ਦੂਰੀਆਂ ਕਿ 
ਵੱਧ ਗਈਆਂ ਸਾਡੇ ਵਿੱਚ, 
ਸਾਡੇ ਹਾਸੇ ਵੀ ਖਾਮੋਸ਼
 ਹੁੰਦੇ ਜਾ ਰਹੇ ਹਨ।💯Copy


.
ਅੱਜ ਵੀ ਰੁਕ ਜਾਂਦੇ ਨੇ 
ਕਦਮ ਫੁੱਲਾਂ 💐 ਨੂੰ
 ਵਿਕਦੇ ਦੇਖ ਕੇ ਓਹ
 ਅਕਸਰ ਕਹਿੰਦੀ ਸੀ
 ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️Copy


.
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-
ਵਫ਼ਾ ਨਿਕਲਿਆ, 
ਜਿਹੜਾ ਸਾਹਮਣੇ ਆਇਆ
 ਉਸਦਾ ਹੀ ਹੋ ਗਿਆ ❤️Copy


.
ਕੱਲੇ ਰਹਿਣ ਦੇ ਆਦਤ 
ਪਾ ਰਿਹਾ ਹਾ ਖ਼ੁਦ ਨੂੰ , 
ਜਦੋ ਪੈ ਗਈ ਫਿਰ ਤੈਨੂੰ
 ਤੰਗ ਨਹੀਂ ਕਰਾਗਾਂCopy


.
ਯਾਦਾਂ ਨੇ ਪਾ ਲਿਆ ਏ ਘੇਰਾ, 
ਤੂੰ ਦਸ... ਕੀ ਹਾਲ ਏ ਤੇਰਾ ?Copy


.
ਬਨਾਵਟੀ😏 ਰਿਸ਼ਤਿਆਂ💝 
ਤੋਂ ਜ਼ਿਆਦਾ ਸਕੂਨ🙃 ਦਿੰਦਾ ਏ
 .......ਇਕਲਾਪਨ😍Copy
Alone Status In Punjabi.
ਸੋਚਿਆ ਕੁਝ ਹੋਰ, 
ਹੋਇਆ ਕੁਝ ਹੋਰ, 
ਚਾਹਿਆ ਕੁਝ ਹੋਰ, 
ਪਾਇਆ ਕੁਝ ਹੋਰ !!Copy


.
ਸਾਡੀ ਕਦਰ ਉਨ੍ਹਾ ਤੋ
 ਪੁਛ ਕੇ ਵੇਖ ਜਿਨ੍ਹਾ 
ਨੂੰ ਮੁੜ ਕੇ ਨਹੀਂ ਵੇਖਿਆ
 ਅਸੀਂ ਤੇਰੇ ਲਈCopy


.
ਟੁੱਟ ਗਿਆ ਦਿਲ , 
ਬਿਖਰ ਗਏ ਅਰਮਾਨ, 
ਮਰਨ ਤੋਂ ਪਹਿਲਾਂ ਤੈਨੂੰ
 ਆਖਰੀ ਸਲਾਮ..!!Copy


.
ਮੈਸੇਜ ਤਾਂ ਬਹੁਤ ਆਉਂਦੇ 
ਪਰ ਜਿਸ ਮੈਸੇਜ ਮੈਨੂੰ 
ਇੰਤਜ਼ਾਰ ਆ,
 ੳਹ ਨਹੀਂ ਆਉਂਦਾ..!!Copy


.
ਇਕ ,ਬੇਵਫ਼ਾ ਮੈਨੂੰ ਲੁਟ
 ਕੇ ਚਲੀ ਗਈ,
 ਕੱਖਾਂ ਵਾਂਗ ਮੇਨੂ ਸੁੱਟ
 ਕੇ ਚਲੀ ਗਈ..!!Copy


.

ਬਹੁਤ ਰੋ ਚੁੱਕੇ ਹਾਂ ਲੁਕ
 ਲੁਕ ਕੇ ਤੇਰੀ ਖ਼ਾਤਿਰ,
 ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ
 ਕਦੇ ਰੋਂਦੇ ਨਹੀਂ ਦੇਖਿਆ..!!Copy


.
ਸੱਚੀ ਮੋਹੁੱਬਤ ਚ ਅਕਸਰ, 
ਗੱਲਾਂ ਰੱਬ ਨਾਲ ਹੋਣ 
ਲੱਗ ਜਾਂਦੀਆਂ ਨੇ..!!Copy


.
Alone Punjabi Status

ਏਨਾ ਕ ਖਿਆਲ ਰੱਬਾ
 ਰੱਖੀ ਮੇਰੇ ਵੀਰ ਦਾ, 
ਹੱਸਦਾ ਰਹੇ,ਵੱਸਦਾ ਰਹੇ, 
ਅੱਖੋ ਚੋਵੇ ਕਦੇ ਨੀਰ ਨਾ..!!Copy


.
ਮੈਨੂੰ ਤੇਰੇ ਨਾਲ ਕੋਈ 
ਨਾਰਾਜ਼ਗੀ ਜਾਂ ਰੁਸਵਾਈ ਨਹੀਂ, 
ਤੂੰ ਆਪਣੀ ਜਗ੍ਹਾ ਠੀਕ ਸੀ
 ਤੇ ਮੈਂ ਆਪਣੀ ਜਗ੍ਹਾ..!!Copy.
ਸਮਝ ਨਾ ਸਕੇ ਕਿ 
ਗ਼ੈਰ ਸੀ ਹਜ਼ੂਰ, 
ਸ਼ਾਇਦ ਤਕਦੀਰ ਨੂੰ 
ਇਹੀ ਸੀ ਮਨਜ਼ੂਰ..!!ਉਹ ਲੋਕ ਕਦੇ ਨੀ ਰੁਸਦੇ ਜਿੰਨਾ 
ਨੂੰ ਮਨਾਉਣ ਵਾਲਾ ਵਾਲਾ 
ਕੋਈ ਨ ਹੋਵੇ |🥺Copy.
ਸਾਲ ਨਵਾਂ ਆਉਣ ਨਾਲ 
ਕੋਈ ਫਰਕ ਨੀ ਪੈਂਦਾ ਕੁਝ
 ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛Copy

Alone Status In Punjabi


.
ਤੂੰ ਮੇਰੀ ਖਾਮੋਸ਼ੀ ਪੜਿਆ ਕਰ,
 ਮੈਨੂੰ ਰੌਲੇ ਪਾਉਣੇ ਨੀ ਆਉਂਦੇ 🥺Copy.
ਉਡੀਕ ਸੀ, ਮੁੱਕ ਗਈ, 
ਉਮੀਦ ਸੀ, ਟੁੱਟ ਗਈ....🥺Copy.
😭ਰੱਬਾ ਮੈਂਨੂੰ ਆਪਣੇ ਕੋਲ\
 ਜਲਦੀ ਬੁਲਾ ਲੈ ਇਹ 
ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ😭Copy.
ਇੱਕ ਪੱਤਾ ਟੁੱਟਾ ਟਾਹਣੀ ਤੋ, 
ਜਿਵੇ ਮੈਂ ਵੱਖ ਹੋਈ ਹਾਣੀ ਤੋਂ,☹ 
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ… 
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢Copy.
ਤੇਰੇ ਬਾਰੇ ਜੇ ਪਤਾ ਹੁੰਦਾ ਤਾਂ ਤੈਨੂੰ
 ਕਦੇ ਪਿਆਰ ਨਾ ਕਰਦੇ ਜੇ 
ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ 
ਤੇਰੀ ਜ਼ਿੰਦਗੀ ‘ਚ ਤਾਂ ਸੱਚ ਕਹਿਨੇ ਆਂ
 ਸੱਜਣਾ ਕਦੇ ਇਜ਼ਹਾਰ ਨਾ ਕਰਦੇ..🙃💔Copy.
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ
 ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ
 ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ
 ਵਿੱਚ ਤੁਹਾਡਾ ਕੌਣ ਆ💔😌Copy
.
ਗੱਲ ਕਰਨੀ ਵੀ ਏ ਨਾਲੇ ਬੋਲਦਾ 
ਵੀ ਨਹੀਂ ਕਿਉਂ ਜ਼ਿੰਦ ਮੇਰੀ ਨੂੰ 
ਤੜਫਾਉਂਦਾ ਏਂ😓..!! 
ਤੂੰ ਛੱਡਣਾ ਵੀ ਨਹੀਂ ਮੈਨੂੰ 
ਰੱਖਣਾ ਵੀ ਨਹੀਂ ਫਿਰ
 ਦੱਸ ਸੱਜਣਾ ਕੀ ਚਾਹੁੰਦਾ ਏਂ😐..!!Copy.
ਕੁਝ ਰਿਸ਼ਤੇ ਟੁੱਟ ਜਾਦੇ ਆ ਪਰ
 ਕਦੀ ਖਤਮ ਨਹੀਂ ਹੁੰਦੇ 💔Copy
.
ਜਾ ਰਹੇ ਹਾਂ ਤੇਰੀ ਜ਼ਿੰਦਗੀ ‘ਚੋਂ🙏 
ਸੱਜਣਾ ਨਾ ਅੱਖ ਭਰੀਂ..!!🙌 
ਜਾਣੇ-ਅਣਜਾਣੇ
 ‘ਚ ਤੇਰਾ ਦਿਲ ਦੁਖਾਇਆ💔 
ਸਾਨੂੰ ਮਾਫ਼ ਕਰੀਂ..!!🙏Copy
.
ਜੋ ਇਨਸਾਨ ਤੁਹਾਡੇ
 ਪਿਆਰ ਨਾਲ
 ਤੁਹਾਡਾ ਨਹੀ ਹੋਇਆ . 
ਓਹਨੂ ਰੱਬ ਕੋਲੋ
 ਦੂਆਵਾ ਕਰ ਕਰ 
ਮੰਗਣ ਦਾ ਵੀ ਕੋਈ 
ਫਾਇਦਾ ਨਹੀ…..🥺💔Copy

.
ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ… 
ਜਾਂ ਤੈਨੂੰ ਧੋਖੇਬਾਜ਼ 💔…।।Copy
.
ਅਸੀਂ ਉਸ ਨੂੰ ਪਿਆਰ ਕਰਦੇ ਸੀ,
 ਓਹੋ ਕਿਸੇ ਹੋਰ ਨੂੰ ਪਿਆਰ 
ਕਰਦੀ ਰਹੀ। ਅਸੀਂ ਉਸ ਤੇ ਮਰਦੇ ਰਹੇ,
 ਓਹੋ ਕਿਸੇ ਹੋਰ ਤੇ ਮਰਦੀ ਰਹੀ। 💔Copy


Alone Status In Punjabi.
ਇਸ਼ਕ ਦੇ ਖੇਲ ਵਿੱਚ ਇਕ ਗੱਲ 
ਹੋਣੀ ਤੇ ਜਰੂਰੀ ਹੈ ਜਿੰਨਾ ਮਰਜੀ ਗੂੜ੍ਹਾ 
ਪਿਆਰ ਹੋਵੇ ਸੱਜਣਾਂ ਫਿਰ ਵੀ ਕਹਾਣੀ 
ਰਹਿਣੀ ਤੇ ਅਧੂਰੀ ਹੈ ।💔Copy


.
ਮੈਂ ਕੱਲਾ ਵੀ ਖੁਸ਼ ਹਾਂ 🤐Copy.
ਰੱਬ ਜਾਨੇ  ਮੈਨੂੰ ਕਿਹੜੀ ਉਹ
 ਸਜਾ ਦੇ ਗਈ ,
 ਪਿਆਰ   ਵਿਚ  ਮੈਨੂੰ ਉਹ ਦਗਾ ਦੇ ਗਈCopy
.
ਹੁਣ ਤੇ ਜ਼ਿੰਦਗੀ ਵੀ ਪਰਾਈ ਏ ,
 ਮੈਂ ਤੇ ਮੇਰੀ ਤਨਹਾਈ ਏ |